Pics of a kay punjabi singer


A kay photo download

Pics of a kay punjabi singer...

A kay Wedding: ਪੰਜਾਬੀ ਗਾਇਕ A-Kay ਦੇ ਵਿਆਹ ਦੀਆਂ Inside ਤਸਵੀਰਾਂ ਆਈਆਂ ਸਾਹਮਣੇ, ਵੇਖੋ ਕਿਵੇਂ ਲੱਗੀ ਸਿਤਾਰਿਆਂ ਦੀ ਮਹਿਫਲ

Punjabi Singer A kay Wedding: ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਇਨ੍ਹੀਂ ਦਿਨੀਂ ਕਈ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝਦੇ ਹੋਏ ਵਿਖਾਈ ਦੇ ਰਹੇ ਹਨ।

By : ਰੁਪਿੰਦਰ ਕੌਰ ਸੱਭਰਵਾਲ  | Updated at : 28 Nov 2023 05:26 PM (IST)

A kay Wedding

ਦੱਸ ਦੇਈਏ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ, ਲਾਡੀ ਚਾਹਲ ਤੋਂ ਬਾਅਦ A-Kay ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ A-Kay ਨੇ ਵੀ ਗੁਰਨਾਮ ਭੁੱਲਰ ਵਾਂਗ ਆਪਣੇ ਵਿਆਹ ਨੂੰ ਗੁਪਤ ਰੱਖਿਆ।

ਹਾਲਾਂਕਿ ਫੈਨਜ਼ ਪੇਜ਼ ਤੋਂ ਕਲਾਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੇ ਹਨ। ਜਿਨ੍ਹਾਂ ਨੇ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਇਹ ਖਾਸ ਤਸਵੀਰਾਂ ਅਤੇ ਵੀਡੀਓਜ਼...

ਦੱਸ ਦਈਏ ਕਿ ਗਾਇਕ A kay ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ 'ਡੋਰਾਂ ਉਸ ਰੱਬ 'ਤੇ, 'ਮੁੰਡਾ ਆਈਫੋਨ ਵਰਗਾ', 'ਦੀ ਲੋਸਟ ਲਾਈਫ', 'ਬ੍ਰਾਉਨ ਬੁਆਏ', 'ਤਾਰੇ' ਵਰਗੇ ਸੁਪਰਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ।

ਹਾਲਾਂਕਿ ਪੰਜਾਬੀ ਗਾਇਕ ਏ ਕੇਅ ਸੋਸ਼ਲ ਮੀਡੀਆ

Copyright ©rugsand.pages.dev 2025